ਕਾਜਲ ਪਬਲਿਸ਼ਰਜ਼ ਵਲੋਂ ਇੰਟਰਨੈੱਟ ਉੱਤੇ ਪੰਜਾਬੀ ਕਵੀਤਾਵਾਂ ਦਾ ਇਕ ਮੈਗਜ਼ੀਨ ਸਾਗਰ ਲੋਕ-ਅਰਪਣ ਕੀਤਾ ਜਾ ਰਿਹਾ ਹੈ। ਜਿਸ ਵਿੱਚ ਲੇਖਕ ਆਪਣੀਆਂ ਪੰਜ ਕਵੀਤਾਵਾਂ ਪ੍ਰਕਾਸ਼ਿਤ ਕਰਵਾ ਸਕਦੇ ਨੇ। ਹਰ ਕਵਿਤਾ ਐਡਿਟ ਕਰਕੇ ਰੰਗੀਨ ਤਿਆਰ ਹੋਵੇਗੀ।
ਸਾਗਰ ਮੈਗਜ਼ੀਨ ਵਿੱਚ ਆਪਣੀਆਂ ਪੰਜ ਰਚਨਾਵਾਂ ਪ੍ਰਕਾਸ਼ਿਤ ਕਰਵਾਉਣ ਲਈ ਲੇਖਕ ਨੂੰ ਕੁਝ ਫੀਸ ਦੇਣੀ ਹੋਵੇਗੀ।
ਮੈਗਜ਼ੀਨ ਕਿਸ ਤਰ੍ਹਾਂ ਦਾ ਤਿਆਰ ਹੋਵੇਗਾ ਅਤੇ ਹੋਰ ਸਾਰੀ ਜਾਣਕਾਰੀ ਲਈ ਹੇਠਾਂ ਦਿੱਤੇ ਹੋਏ Link ਉੱਤੇ ਕਲਿਕ ਕਰੋ ਸਾਗਰ ਓਪਨ ਹੋ ਜਾਵੇਗਾ।