ਲੇਖਿਕਾ ਮਨਜੀਤ ਕੌਰ
ਗਿੱਲ ਯੂ.ਐੱਸ.ਏ ਦਾ
ਨਾਵਲ ‘‘ਮੀਨੂ’’ ਇੰਟਰਨੈੱਟ ਉੱਤੇ ਲੋਕ-ਅਰਪਣ
ਬੀਤੇ ਦਿਨੀ ਅਮਰੀਕਾ
ਨਿਵਾਸੀ ਨਾਮਵਰ ਲੇਖਿਕਾ ਮਨਜੀਤ ਕੌਰ ਗਿੱਲ ਦਾ ਲਿਖਿਆ ਨਾਵਲ ‘‘ਮੀਨੂ’’ ਇੰਟਰਨੈੱਟ ਉੱਤੇ ਲੋਕ-ਅਰਪਣ ਕੀਤਾ ਗਿਆ । ਜਿਸਨੂੰ ਕਿ ਕਾਜਲ
ਪਬਲਿਸ਼ਰਜ਼ ਵਲੋਂ ਤਿਆਰ ਕਰਕੇ ਪ੍ਰਕਾਸ਼ਿਤ ਕੀਤਾ ਗਿਆ ਹੈ।
ਲੇਖਿਕਾ ਨੇ ਆਪਣੇ
ਸੰਘਰਸ਼ ਰੂਪੀ ਜੀਵਨ ਦੇ ਕੁਝ ਯਾਦਗਾਰੀ ਵਰਕਿਆਂ ਨੂੰ ਨਾਵਲ ਦਾ ਰੂਪ ਦੇਕੇ ਪਾਠਕਾਂ ਅੱਗੇ ਪੇਸ਼ ਕੀਤਾ
ਹੈ। ਲੇਖਿਕਾ ਨੇ ਇਹ ਪੁਸਤਕ ਆਪਣੇ ਬੇਟੇ ਦੇ ਨਾਮ
ਸਮਰਪਣ ਕੀਤੀ ਹੈ ਜਿਸਨੇ ਜੀਵਨ ਦੀ ਹਰ ਮੁਸ਼ਕਿਲ ਘੜੀ ਵਿੱਚ ਸਾਥ ਦਿੱਤਾ।
ਇਸ ਨਾਵਲ ਨੂੰ ਪਾਠਕਾਂ ਵਲੋਂ ਇੰਟਰਨੈੱਟ ਉੱਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਥੋੜੇ ਹੀ ਦਿਨਾਂ ਵਿੱਚ ਹੁਣ ਤੱਕ ਇਸ ਨਾਵਲ ਨੂੰ ਅਨੇਕਾਂ ਪਾਠਕਾਂ ਵਲੋਂ ਪੜ੍ਹਿਆ ਜਾ ਚੁੱਕਾ ਹੈ।
ਇਸ ਨਾਵਲ ਨੂੰ ਗੂਗਲ ਉੱਤੇ meenu novel manjit kaur gill ਸਰਚ ਕਰਕੇ ਬੜੀ ਹੀ ਅਸਾਨੀ ਨਾਲ ਪੜ੍ਹਿਆ ਜਾ ਸਕਦਾ ਹੈ।
ਨਾਵਲ ‘‘ਮੀਨੂ’’ ਦੇ ਲੋਕ-ਅਰਪਣ ਉੱਤੇ ਇੰਦਰਜੀਤ ਕਾਜਲ ਪਬਲਿਸ਼ਰਜ਼ ਦੀ ਫੇਸਬੁੱਕ ਤੇ ਅਨੇਕਾਂ ਨਾਮਵਰ ਕਲਮਾ ਅਤੇ ਪੰਜਾਬੀ ਸਾਹਿਤ ਜਗਤ ਨਾਲ ਜੁੜੀਆਂ ਸਖਸ਼ੀਅਤਾਂ ਨੇ ਮੁਬਾਰਕਬਾਦ ਦਿੱਤੀ ਜਿਨ੍ਹਾਂ ਵਿਚ