kajal publishers information


ਪੰਜਾਬੀ ਲੇਖਕ ਭੈਣ-ਭਰਾ ਆਪਣੀ ਕਹਾਣੀਆਂ, 
ਨਾਵਲ, ਕਵਿਤਾਵਾਂ ਦੀ ਕਿਤਾਬ ਛਪਵਾਉਣ ਲਈ 
ਜਾਂ ਇੰਟਰਨੈੱਟ ਉੱਤੇ ਲੋਕ-ਅਰਪਣ ਕਰਵਾਉਣ 
ਲਈ ਸੰਪਰਕ ਕਰ ਸਕਦੇ ਨੇ :- 
ਕਾਜਲ ਪਬਲਿਸ਼ਰਜ਼ - 95012-74431
 
ਇੰਟਰਨੈੱਟ ਤੇ ਪੁਸਤਕ ਬਾਰੇ ਜਾਣਕਾਰੀ:-
  ਇੰਟਰਨੈੱਟ ਤੇ ਤੁਸੀਂ ਆਪਣੀਆਂ ਯਾਦਗਾਰ ਤਸਵੀਰਾਂ 
ਐਡੀਟ ਕਰਵਾਕੇ ਰੰਗੀਨ ਜਾਂ ਸਧਾਰਨ 
ਪੁਸਤਕ ਤਿਆਰ ਕਰਵਾ ਸਕਦੇ ਹੋ।

  ਤੁਸੀਂ ਆਪਣੀਆਂ ਚੋਣਵੀਆਂ 25-30 ਕਵਿਤਾਵਾਂ ਦੀ 
ਛੋਟੀ ਪੁਸਤਕ ਵੀ ਇੰਟਰਨੈੱਟ ਉੱਤੇ 
ਪ੍ਰਕਾਸ਼ਿਤ ਕਰਵਾ ਸਕਦੇ ਹੋ।
 
ਤੁਸੀਂ ਆਪਣੀ ਕਾਫੀ ਸਮਾਂ ਪਹਿਲਾਂ ਛਪ ਚੁੱਕੀ
ਕਵਿਤਾਵਾਂ, ਕਹਾਣੀਆਂ, ਨਾਵਲ ਦੀ ਪੁਸਤਕ
ਇੰਟਰਟੈੱਨ ਤੇ ਲੋਕ-ਅਰਪਣ ਕਰਵਾ ਸਕਦੇ ਹੋ।  

  ਇੰਟਰਨੈੱਟ ਤੇ ਪੁਸਤਕ ਤਿਆਰ ਕਰਨ ਤੋਂ ਬਾਅਦ 
ਜਦੋਂ ਵੀ ਕੋਈ ਆਪ ਜੀ ਦਾ ਨਾਮ ਅਤੇ ਪੁਸਤਕ ਦਾ ਨਾਮ 
ਗੂਗਲ ਉੱਤੇ ਸਰਚ ਕਰੇਗਾ ਤਾਂ ਪੁਸਤਕ ਬੜੀ ਹੀ 
ਅਸਾਨੀ ਨਾਲ ਖੁੱਲ੍ਹਕੇ ਉਸਦੇ ਹੱਥਾਂ ’ਚ ਹੋਵੇਗੀ। 
ਜਿਸਨੂੰ ਕਿ ਦੁਨੀਆਂ ਉੱਤੇ ਕਿਤੇ ਵੀ ਕੋਈ ਬੈਠਾ 
ਬੜੀ ਹੀ ਅਸਾਨੀ ਨਾਲ ਪੜ੍ਹ ਸਕਦਾ ਹੈ। 
ਇਸ ਤੋਂ ਇਲਾਵਾ ਤੁਸੀਂ ਪੁਸਤਕ ਨੂੰ ਫੇਸਬੁੱਕ, ਵਟਸਐਪ, 
ਟਵੀਟਰ, ਈ-ਮੇਲ ਜਾਂ ਮੋਬਾਇਲ ਨੰਬਰ ਤੇ ਮੈਸਜ਼ ਰਾਹੀਂ 
ਵੀ ਭੇਜ ਸਕਦੇ ਹੋ। ਕਿਸੇ ਨੂੰ ਪੁਸਤਕ ਦੀ ਗੂਗਲ ਸਰਚ 
ਕਾਗਜ਼ ਤੇ ਲਿਖਕੇ ਵੀ ਦੇ ਸਕਦੇ ਹੋ ਜਾਂ ਫਿਰ ਪੁਸਤਕ 
ਦੀ ਸਰਚ ਦੇ ਛੋਟੇ ਕਾਡ ਬਣਾਕੇ ਜੇਬ ਵਿੱਚ ਵੀ ਰੱਖ ਸਕਦੇ 
ਹੋ ਜਿਸਨੂੰ ਕਿ ਲੋੜ ਪੈਣ ਤੇ ਪੁਸਤਕ ਵਾਂਗ ਕਿਸੇ ਨੂੰ ਸਤਿਕਾਰ 
ਸਹਿਤ ਭੇਟ ਵੀ ਕੀਤਾ ਜਾ ਸਕਦਾ ਹੈ।  
      
ਪਬਲੀਸਿਟੀ
ਜੇ ਤੁਸੀਂ ਛਪੀ ਪੁਸਤਕ ਦਾ ਲੋਕ-ਅਰਪਣ ਸਮਾਗਮ 
ਕਰਵਾਉਂਦੇ ਹੋ ਤਾਂ ਮੈਂ ਉਸਦੀ ਖ਼ਬਰ ਤਿਆਰ ਕਰਕੇ 
ਆਪਣੀਆਂ ਸਾਰੀਆਂ ਸਾਈਟਾਂ ਤੇ ਲਾਵਾਂਗਾ ਅਤੇ ਕੁਝ 
ਅਖ਼ਬਰਾਂ ਵਿੱਚ ਵੀ ਜ਼ਰੂਰ ਖ਼ਬਰ ਭੇਜਾਂਗਾ।
ਬਸ ਤੁਸੀਂ ਲੋਕ ਅਰਪਣ ਦੀ ਫੋਟੋ ਅਤੇ ਕੁਝ ਸਮਾਗਮ 
ਦੀ ਜਾਣਕਾਰੀ ਭੇਜਣੀ ਹੈ। ਤੇ ਜੇ ਤੁਸੀਂ ਪੁਸਤਕ 
ਇੰਟਰਨੈੱਟ ਤੇ ਲੋਕ-ਅਰਪਣ ਕਰਵਾਉਂਦੇ ਹੋ ਤਾਂ 
ਮੈਂ ਆਪੇ ਹੀ ਖ਼ਬਰ ਤਿਆਰ ਕਰਕੇ ਕੁਝ ਅਖ਼ਬਾਰਾਂ 
ਨੂੰ ਭੇਜ ਦਿਆਂਗਾ। ਇਸ ਤੋਂ ਇਲਾਵਾ ਲੰਬੇ ਸਮੇਂ ਤੱਕ 
ਮੈਂ ਆਪਣੀ ਫੇਸਬੁੱਕ ਤੇ ਕਈ ਤਰਾਂ ਦੀਆਂ ਪੋਸਟਾਂ 
ਤਿਆਰ ਕਰਕੇ ਆਪ ਜੀ ਦੀ ਪੁਸਤਕ ਦੀ 
ਪਬਲੀਸਿਟੀ ਕਰਦਾ ਹੀ ਰਹਾਂਗਾ।

     ਵਿਦੇਸ਼ ਵਸਦੇ ਲੇਖਕ ਭੈਣ-ਭਰਾ
 
ਵਿਦੇਸ਼ ਵਸਦੇ ਲੇਖਕ ਭੈਣ-ਭਰਾ ਜੋ ਪੁਸਤਕ ਛਪਣ 
ਤੋਂ ਬਾਅਦ ਪੁਸਤਕਾਂ ਨੂੰ ਛੇਤੀ ਨਹੀਂ ਲੈ ਕੇ ਜਾ ਸਕਦੇ 
ਉਨ੍ਹਾਂ ਦੀਆਂ ਕਿਤਾਬਾਂ ਨੂੰ ਸੰਭਾਲ ਕੇ ਰੱਖਾਂਗਾ। ਉਹ 
ਜਦੋਂ ਚਾਹੁਣ ਥੋੜੀਆਂ-ਥੋੜੀਆਂ ਕਰਕੇ ਕਿਤਾਬਾਂ 
ਮੰਗਵਾ ਸਕਦੇ ਨੇ ਜਾਂ ਲੈ ਕੇ ਜਾ ਸਕਦੇ ਹਨ।
 
 ਲਿਖਤਾਂ ਭੇਜਣ ਬਾਰੇ ਜਾਣਕਾਰੀ:-
ਪੁਸਤਕ ਛਪਵਾਉਣ ਲਈ ਜਾਂ ਇੰਟਰਨੈੱਟ ਉੱਤੇ ਪ੍ਰਕਾਸ਼ਿਤ
ਕਰਵਾਉਣ ਲਈ ਲਿਖਤਾਂ ਭੇਜਣ ਦਾ ਬੜਾ ਅਸਾਨ
ਤਰੀਕਾ। ਤੁਸੀਂ ਆਪਣੀਆਂ ਹੱਥ ਲਿਖਤਾਂ ਦੀ ਫੋਟੋ
ਖਿੱਚ ਕੇ ਜਾਂ ਮੋਬਾਇਲ ਤੇ ਟਾਇਪ ਕੀਤੀ ਨੂੰ ਮੇਰੀ
ਫੇਸਬੁੱਕ ਦੇ ਮੈਸਜ਼ ਬੌਕਸ ਵਿੱਚ ਪਾ ਦਿਓ, ਵਟਸਐਪ 
ਕਰ ਦਿਓ, ਈ-ਮੇੇਲ ਕਰ ਦਿਓ ਜਾਂ ਫਿਰ ਡਾਕ ਰਾਹੀਂ 
ਖਰੜਾ ਘਰ ਵੀ ਭੇਜ ਸਕਦੇ ਹੋ।
 
ਪਰੂਫਰੀਡਿੰਗ 
ਪੁਸਤਕ ਦੀ ਪਰੂਫਰੀਡਿੰਗ ਵਿੱਚ ਬਹੁਤ ਮੇਜਰ ਗਲਤੀਆਂ 
ਰਹਿ ਜਾਂਦੀਆਂ ਨੇ ਤੇ ਪੁਸਤਕ ਉਨ੍ਹਾਂ ਗਲਤੀਆਂ ਸਮੇਤ ਛਪ 
ਜਾਂਦੀ ਹੈ। ਪਰ ਮੈਂ ਪੁਸਤਕ ਦੀ ਪਰੂਫਰੀਡਿੰਗ ਵੱਲ 
ਵਿਸ਼ੇਸ਼ ਧਿਆਨ ਰੱਖਦਾ ਹਾਂ ਤੇ ਪੁਸਤਕ ਛਪਣ ਤੋਂ 
ਪਹਿਲਾਂ ਕਈ ਵਾਰ ਪੁਸਤਕ ਨੂੰ ਪੜ੍ਹਦਾ ਹਾਂ। ਤੇ ਜੋ 
ਪੁੱਛਣ ਵਾਲਾ ਹੁੰਦਾ ਹੈ ਉਹ ਪੁੱਛਦਾ ਵੀ ਹਾਂ।   
ਤੁਹਾਨੂੰ ਪੁਸਤਕ ਤਿਆਰ ਕਰਵਾਉਣ ਵਿੱਚ ਰਤਾ ਵੀ
ਪ੍ਰੇਸ਼ਾਨੀ ਨਹੀਂ ਹੋਵੇਗੀ। ਸਾਰਾ ਕੰਮ ਆਪ ਜੀ ਦੇ
ਸੰਪਰਕ ਵਿੱਚ ਰਹਿ ਕੇ ਹੋਵੇਗਾ।

ਇਸ ਤੋਂ ਇਲਾਵਾ ਜੇ ਕੁਝ ਹੋਰ ਜਾਣਕਾਰੀ ਚਾਹੁੰਦੇ ਹੋ 
ਤਾਂ ਮੈਨੂੰ ਫੇਸਬੁੱਕ ਤੇ ਮੈਸਜ਼ ਕਰ ਸਕਦੇ ਹੋ 
ਜਾਂ ਕਾਲ ਕਰ ਸਕਦੇ ਹੋ। 

ਕਾਜਲ ਪਬਲਿਸ਼ਰਜ਼
ਸੰਪਰਕ :- 9501274431
 

 


 
   
        

    
               

Post a Comment

Previous Post Next Post